Translate this page

English
Hindi
Punjabi
Gujarati

 

Click here for other destinations

ਭਾਰਤ India

ਸਸਤੀਆਂ ਅੰਤਰਰਾਸ਼ਟਰੀ ਕਾੱਲਾਂ

ਭਾਰਤ ਲਈ ਸਸਤੀਆਂ ਅੰਤਰਰਾਸ਼ਟਰੀ ਕਾੱਲਾਂ

India Sim Card

ਭਾਰਤ ਦੇ ਬੁਨਿਆਦੀ ਫ਼ੋਨਾਂ 'ਤੇ ਕਾੱਲ ਕਰਨ ਲਈ 5p/ਫ਼ੀ ਮਿੰਟ
ਭਾਰਤ ਦੇ  ਮੋਬਾਇਲਾਂ  'ਤੇ ਕਾੱਲ ਕਰਨ ਲਈ 5p/ਫ਼ੀ ਮਿੰਟ
BT ਦੇ ਮੁਕਾਬਲੇ 80% ਬਚਾਓ  
ਕਿਸੇ ਰਜਿਸਟ੍ਰੇਸ਼ਨ ਦੀ ਲੋਡ਼ ਨਹੀਂ
ਇਕਸਾਰ ਦਰ ਵਾਲੀਆਂ ਕਾੱਲਾਂ
ਫ਼ੀ ਸੈਕਿੰਡ ਬਿਲਿੰਗ 
ਆਪਣੇ ਮੌਜ਼ੂਦਾ ਨੰਬਰ ਰਖੀ ਰਖੋ

ਬੁਨਿਆਦੀ ਫ਼ੋਨਾਂ ਲਈ ਡਾਇਲ ਕਰੋ : 0844 578 0044
ਮੋਬਾਇਲ ਫ਼ੋਨਾਂ ਲਈ ਡਾਇਲ ਕਰੋ : 0844 578 0044

ਭਾਰਤ ਲਈ ਸਸਤੀਆਂ ਕਾੱਲਾਂ ਕਰਨਾ ਇਸ ਤੋਂ ਵੱਧ ਅਸਾਨ ਨਹੀਂ ਹੋ ਸਕਦਾ। ਤੁਹਾਨੂੰ ਆਪਣੇ ਵੇਰਵੇ ਰਜਿਸਟਰ ਕਰਨ ਜਾਂ ਇਕ ਖਾਤਾ ਖੋਲ੍ਹਣ ਦੀ ਲੋਡ਼ ਨਹੀਂ ਹੈ। ਅਸੀਂ ਕ੍ਰੈਡਿਟ ਕਾਰਡ ਦੇ ਵੇਰਵੇ ਨਹੀਂ ਪੁੱਛਦੇ ਅਤੇ ਤੁਹਾਨੂੰ ਬਿਲ ਵੀ ਨਹੀਂ ਭੇਜਦੇ।

ਤੁਹਾਨੂੰ ਸਿਰਫ਼ ਯੂਕੇ ਦਾ ਇਕ ਬੁਨਿਆਦੀ ਜਾਂ ਮੋਬਾਇਲ ਫ਼ੋਨ ਅਤੇ ਸਬੰਧਿਤ ਪਹੁੰਚ ਨੰਬਰ ਦੀ ਲੋਡ਼ ਹੈ। ਫਿਰ ਤੁਹਾਨੂੰ ਸਿਰਫ਼ ਸਾਡੇ ਪਹੁੰਚ ਨੰਬਰਾਂ ਵਿਚੋਂ ਇਕ ਨੂੰ ਡਾਇਲ ਕਰਨਾ ਹੋਏਗਾ, ਟੋਨ ਦੀ ਉਡੀਕ ਕਰਨੀ ਹੋਏਗੀ ਅਤੇ ਫਿਰ ਜਿਹਡ਼ੇ ਨੰਬਰ 'ਤੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਡਾਇਲ ਕਰਨਾ ਪਏਗਾ। ਭਾਰਤ ਲਈ ਤੁਹਾਡੀਆਂ ਕਾੱਲਾਂ ਦੀ ਲਾਗਤ ਫਿਰ 5p/ਮਿੰਟ ਹੋਏਗੀ, BT ਦੇ ਮੁਕਾਬਲੇ ਤੁਹਾਨੂੰ 80% ਬਚਤ ਹੋਏਗੀ।   

ਇਹ ਕਿਵੇਂ ਕੰਮ ਕਰਦਾ ਹੈ?

  1. 0044 ਪਹੁੰਚ ਨੰਬਰ ਤੇ ਕਾੱਲ ਕਰੋ
    - ਬੁਨਿਆਦੀ ਫ਼ੋਨਾਂ ਅਤੇ ਮੋਬਾਇਲਾਂ ਲਈ 0844 578 0044 ਡਾਇਲ ਕਰੋ।

  2. ਆਪਣੇ ਕੀਤੇ ਜਾਣ ਵਾਲੇ ਫ਼ੋਨ ਦਾ ਅੰਤਰਰਾਸ਼ਟਰੀ ਨੰਬਰ ਡਾਇਲ ਕਰੋ
    - ਅਵਾਜ਼ ਪ੍ਰਾਂਪਟ ਕੀਤੇ ਜਾਣ 'ਤੇ ਅੰਤਰਰਾਸ਼ਟਰੀ ਡਾਇਲਿੰਗ ਕੋਡ (0091) ਸਮੇਤ ਪੂਰਾ ਨੰਬਰ ਡਾਇਲ ਕਰੋ

  3. ਜਿੰਨੀ ਦੇਰ ਚਾਹੋ ਗੱਲ ਕਰੋ!
    - ਭਾਰਤ ਦੇ ਬੁਨਿਆਦੀ ਫ਼ੋਨਾਂ ਅਤੇ ਮੋਬਾਇਲਾਂ ਲਈ 5p/ਮਿੰਟ (ਸਾਰਾ ਦਿਨ ਹਰ ਰੋਜ਼) ਕਾੱਲ ਕਰੋ

ਸਾਈਨ-ਅਪ ਕਰਨ ਜਾਂ ਰਜਿਸਟ੍ਰੇਸ਼ਨ ਦੀ ਕੋਈ ਲੋਡ਼ ਨਹੀਂ! ਸਿਰਫ਼ ਡਾਇਲ ਕਰੋ!
ਤੁਹਾਨੂੰ ਸਾਡੀ ਸੇਵਾ ਦੀ ਵਰਤੋਂ ਲਈ ਸਾਈਨ-ਅਪ ਕਰਨ ਜਾਂ ਰਜਿਸਟਰ ਕਰਨ ਦੀ ਲੋਡ਼ ਨਹੀਂ ਹੈ, ਕੋਈ PIN ਨੰਬਰ, ਪਾਸਵਰਡ ਜਾਂ ਸਲਾਨਾ ਲਾਗਤਾਂ ਨਹੀਂ ਹਨ। ਤਾਂ ਫਿਰ ਇਸਨੂੰ ਹੁਣੇ ਹੀ ਕਿਉਂ ਨਹੀਂ ਵਰਤਦੇ? ਸਾਡੇ ਉਪਰੋਕਤ ਪਹੁੰਚ ਨੰਬਰਾਂ ਦੀ ਵਰਤੋਂ ਕਰਦਿਆਂ, ਭਾਰਤ ਫ਼ੋਨ ਕਰੋ।

ਭਾਰਤ ਲਈ ਫ਼ੋਨ ਕਰਨਾ ਸਸਤਾ ਕਿਵੇਂ ਹੈ ਅਤੇ ਸਮਸਿਆ ਕਿਥੇ ਹੈ?
ਕੋਈ ਸਮਸਿਆ ਨਹੀਂ ਹੈ! ਅਸੀਂ ਤੁਹਾਡੀ ਕਾੱਲ ਨੂੰ ਸਿਰਫ਼ ਆਪਣੇ ਸਿਲਸਿਲੇ ਰਾਹੀਂ ਭੇਜਦੇ ਹਾਂ, ਜਿਸਦਾ ਅਰਥ ਹੈ ਕਿ ਤੁਸੀਂ BT ਦੀਆਂ ਮਹਿੰਗੀਆਂ ਅੰਤਰਰਾਸ਼ਟਰੀ ਕਾੱਲਾਂ ਤੋਂ ਬਚ ਸਕਦੇ ਹੋ।

ਮੇਰੇ ਤੋਂ ਪੈਸੇ ਕਿਵੇਂ ਲਏ ਜਾਣਗੇ?
ਸਾਰੀਆਂ ਕਾੱਲਾਂ ਦਾ ਬਿਲ ਤੁਹਾਨੂੰ ਟੈਲੀਫ਼ੋਨ ਲਾਈਨ ਉਪਲਬਧ ਕਰਾਉਣ ਵਾਲੇ ਵਲੋਂ ਆਪਣੀਆਂ ਸਬੰਧਿਤ 0844 ਦਰਾਂ 'ਤੇ ਲਿਆ ਜਾਏਗਾ। ਸਾਡੇ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਇਹ ਦਰਾਂ ਇਕ BT ਬੁਨਿਆਦੀ ਫ਼ੋਨ ਤੋਂ ਹਨ - ਇਸ ਲਈ ਜਦ ਤੱਕ ਕਿ ਤੁਸੀਂ ਇਕ ਮਾਨਕ BT ਬੁਨਿਆਦੀ ਫ਼ੋਨ ਦੀ ਵਰਤੋਂ ਨਹੀਂ ਕਰ ਰਹੇ, ਤਾਂ ਕਿਰਪਾ ਕਰਕੇ ਡਾਇਲ ਕਰਨ ਤੋਂ ਪਹਿਲਾਂ ਜਾਂਚ ਲਓ। ਜਦੋਂ ਤੁਹਾਨੂੰ, ਤੁਹਾਡਾ ਬਿਲ ਮਿਲਦਾ ਹੈ, ਤਾਂ ਤੁਸੀਂ ਵੇਖੋਗੇ ਕਿ ਤੁਸੀਂ ਸਾਡੇ ਪਹੁੰਚ ਨੰਬਰ ਨੂੰ ਡਾਇਲ ਕੀਤਾ ਹੈ ਅਤੇ ਇਹਨਾਂ ਕਾੱਲਾਂ ਲਈ ਸਾਡੀ ਵੈਬਸਾਈਟ 'ਤੇ ਦਰਸਾਈਆਂ ਗਈਆਂ ਦਰਾਂ ਅਨੁਸਾਰ ਭੁਗਤਾਨ ਲਿਆ ਜਾਏਗਾ।

ਮੈਂ ਆਪਣੇ ਮੋਬਾਇਲ ਤੋਂ ਸਸਤੀਆਂ ਕਾੱਲਾਂ ਕਿਵੇਂ ਕਰ ਸਕਦਾ/ਸਕਦੀ ਹਾਂ ?
ਬਦਕਿਸਮਤੀ ਨਾਲ ਯੂਕੇ ਦੇ ਮੋਬਾਇਲ ਸਿਲਸਿਲਿਆਂ ਦੇ ਆੱਪਰੇਟਰ 0871 ਨੰਬਰਾਂ ਤੇ ਫ਼ੋਨ ਕਰਨ ਲਈ ਵਾਧੂ ਰਕਮ (30p ਫ਼ੀ ਮਿੰਟ) ਦਾ ਭੁਗਤਾਨ ਲੈਂਦੇ ਹਨ। ਜੇ ਤੁਸੀਂ ਸਸਤੀਆਂ ਅੰਤਰਰਾਸ਼ਟਰੀ ਕਾੱਲਾਂ ਕਰਨਾ ਚਾਹੁੰਦੇ ਹੋ, ਤਾਂ ਅਸੀਂ ਆਪਣੇ ਯੂਕੇ  SIM ਕਾਰਡ ਦੀ ਸਿਫ਼ਾਰਸ਼ ਕਰਾਂਗੇ।

ਕੀ ਤੁਹਾਡੀ ਕੋਈ ਵੈਬਸਾਈਟ ਜਾਂ ਬਲਾੱਗ ਹੈ?
ਆਪਣੇ ਮਿਲਣ-ਗਿਲਣ ਵਾਲਿਆਂ, ਦੋਸਤਾਂ-ਸਹੇਲੀਆਂ ਅਤੇ ਪਰਿਵਾਰ ਨੂੰ ਭਾਰਤ ਲਈ ਸਸਤੀਆਂ ਕਾੱਲਾਂ ਕਿਵੇਂ ਕਰੋ, ਬਾਰੇ ਕਿਉਂ ਨਹੀਂ ਦਸਦੇ?

ਇਹ ਅਸਾਨ ਹੈ! HTML ਕੋਡ ਦੇ ਇਸ ਹਿੱਸੇ ਨੂੰ ਆਪਣੇ ਵੈਬਪੇਜ 'ਤੇ ਸਿਰਫ਼ ਕਾੱਪੀ ਕਰੋ

ਇਹ ਇੰਜ ਨਜ਼ਰ ਆਏਗਾ:

ਭਾਰਤ ਵਿਚ ਆਪਣੇ ਦੋਸਤਾਂ-ਸਹੇਲੀਆਂ ਅਤੇ ਪਰਿਵਾਰ ਲਈ 5p/ਮਿੰਟ ਵਿਚ ਕਾੱਲ ਕਰੋ!
ਭਾਰਤ ਲਈ ਸਸਤੀਆਂ ਕਾੱਲਾਂ ਕਿਵੇਂ ਕਰੋ, ਪਤਾ ਲਾਉਣ ਲਈ ਇਥੇ ਕਲਿੱਕ ਕਰੋ!

ਭਾਰਤ ਲਈ ਫ਼ੋਨ ਕਰਨ ਸਬੰਧੀ ਨੁਕਤੇ
ਤਾਂ ਫਿਰ ਹੁਣ ਤੁਸੀਂ ਭਾਰਤ ਲਈ ਸਸਤੀਆਂ ਅੰਤਰਰਾਸ਼ਟਰੀ ਕਾੱਲਾਂ ਕਰ ਸਕਦੇ ਹੋ। ਹਾਲਾਂਕਿ ਹੁਣ ਤੁਹਾਨੂੰ ਇਹ ਯਕੀਨੀ ਬਣਾਉਣ ਦੀ ਲੋਡ਼ ਹੈ ਕਿ ਤੁਹਾਡੀਆਂ ਕਾੱਲਾਂ ਲੱਗ ਜਾਣ।

ਤੁਸੀਂ ਭਾਵੇਂ ਰਿਸ਼ਤੇਦਾਰਾਂ ਨੂੰ ਫ਼ੋਨ ਕਰ ਰਹੇ ਹੋ ਜਾਂ ਭਾਰਤ ਜਾਣ ਲਈ ਇਕ ਯੋਜਨਾ ਬਣਾ ਰਹੇ ਹੋ, ਇਹ ਯਕੀਨੀ ਬਣਾਉਣ ਲਈ ਕਿ ਤੁਹਾਡੀਆਂ ਕਾੱਲਾਂ ਹੋ ਸਕਣ, ਸਿਰਫ਼ ਇਹਨਾਂ ਸਧਾਰਣ ਹਿਦਾਇਤਾਂ ਦੀ ਪਾਲਣਾ ਕਰੋ।

ਕਾਰਵਾਈ 1
ਵੇਖੋ ਕਿ ਭਾਰਤ ਵਿਚ ਕੀ ਸਮਾਂ ਹੈ। ਭਾਰਤ, ਯੂਕੇ ਤੋਂ ਸਾਢੇ ਪੰਜ ਘੰਟੇ ਅੱਗੇ ਹੈ।

ਕਾਰਵਾਈ2
ਸਾਡਾ ਪਹੁੰਚ ਨੰਬਰ ਡਾਇਲ ਕਰੋ: 0844 578 0044

ਕਾਰਵਾਈ3
ਭਾਰਤ ਲਈ ਅੰਤਰਰਾਸ਼ਟਰੀ ਡਾਇਲਿੰਗ ਕੋਡ 0091 ਡਾਇਲ ਕਰੋ

ਕਾਰਵਾਈ4
ਜਿਸ ਸ਼ਹਿਰ ਵਿਚ ਤੁਸੀਂ ਫ਼ੋਨ ਕਰਨਾ ਚਾਹੁੰਦੇ ਹੋ, ਉਸ ਸ਼ਹਿਰ ਦਾ ਕੋਡ ਡਾਇਲ ਕਰੋ। ਭਾਰਤ ਦੇ ਵੱਡੇ ਸ਼ਹਿਰਾਂ ਦੇ ਕੋਡ ਵਿਚ ਮਦਰਾਸ ਲਈ 44, ਬੰਗਲੋਰ ਲਈ 80 ਅਤੇ ਨਵੀਂ ਦਿੱਲੀ ਲਈ 11 ਸ਼ਾਮਿਲ ਹਨ। ਭਾਰਤ ਦੇ ਸ਼ਹਿਰਾਂ ਦੇ ਡਾਇਲਿੰਗ ਕੋਡਾਂ ਦੀ ਇਕ ਪੂਰੀ ਸੂਚੀ ਲਈ ਕਿਰਪਾ ਕਰਕੇ ਹੇਠਾਂ ਵੇਖੋ।

ਕਾਰਵਾਈ5
ਟੈਲੀਫ਼ੋਨ ਦਾ ਬਾਕੀ ਦਾ ਨੰਬਰ ਡਾਇਲ ਕਰੋ

ਕਾਰਵਾਈ6
ਸਿਰਫ਼ ਗਲ ਕਰੋ!!

ਭਾਰਤ ਵਿਚਲੇ ਇਲਾਕਿਆਂ ਦੇ ਕੋਡ
ਇਲਾਕਾ
ਕੋਡ
ਅਹਿਮਦਾਬਾਦ
79
ਬੰਗਲੋਰ
80
ਚੰਡੀਗਡ਼੍ਹ
172
ਚੇਨੰਈ
44
ਦਿੱਲੀ/ਨਵੀਂ ਦਿੱਲੀ
11
ਹੈਦਰਾਬਾਦ
40
ਜੈਪੁਰ
141
ਜਲੰਧਰ
181
ਕਾਨਪੁਰ
512
ਕੋਲਕਾਤਾ
33
ਲਖਨਊ
522
ਮੋਬਾਇਲ
92,93,94,97,98
ਮੁੰਬਈ (ਬੰਬਈ)
22
ਨਾਗਪੁਰ
712
ਪੰਜਿਮ (ਗੋਆ)
832
ਪੂਨਾ
20
ਰਾਜਕੋਟ
281
ਦੱਖਣੀ ਗੋਆ
832
ਵਾਰਾਨਸੀ
542


» Back to top

ਨੇਮ ਅਤੇ ਸ਼ਰਤਾਂ
ਫ਼ੋਨ ਕਰਨ ਵਾਲੇ ਨੂੰ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਉਹਨਾਂ ਕੋਲ ਸਸਤੀਆਂ ਅੰਤਰਰਾਸ਼ਟਰੀ ਕਾੱਲਾਂ
[Cheap International Calls] ਬਾਰੇ ਸੇਵਾ ਦੀ ਵਰਤੋਂ ਕਰਨ ਤੋਂ ਪਹਿਲਾਂ ਬਿਲ ਦਾ ਭੁਗਤਾਨ ਕਰਨ ਦੀ ਮੰਜ਼ੂਰੀ ਹੈ। ਸਾਰੀਆਂ ਕਾੱਲਾਂ ਲਈ ਤੁਹਾਡੇ ਟੈਲੀਫ਼ੋਨ ਲਾਈਨ ਅਤੇ ਮੋਬਾਇਲ ਉਪਲਬਧ ਕਰਨ ਵਾਲੇ ਵਲੋਂ ਉਹਨਾਂ ਦੀਆਂ ਢੁਕਵੀਆਂ 0871, 0844, 09 ਅਤੇ 07744 ਦਰਾਂ 'ਤੇ ਬਿਲ ਲਿਆ ਜਾਏਗਾ। ਦੱਸੀਆਂ ਗਈਆਂ ਕੀਮਤਾਂ ਇਕ BTਬੁਨਿਆਦੀ ਫ਼ੋਨ ਤੋਂ ਹਨ ਅਤੇ ਪੈਂ ਫ਼ੀ ਮਿੰਟ ਹਨ, ਹੋਰਨਾਂ ਨੈਟਵਰਕਾਂ ਤੋਂ ਕੀਮਤਾਂ ਅਤੇ ਉਪਲਬਧਤਾ ਵੱਖੋ ਵੱਖਰੀ ਹੋ ਸਕਦੀ ਹੈ।
ਕਾੱਲਾਂ ਲਈ ਭੁਗਤਾਨ ਸਸਤੀਆਂ ਅੰਤਰਰਾਸ਼ਟਰੀ ਕਾੱਲਾਂ ਬਾਰੇ ਸੇਵਾ ਨਾਲ ਜੁਡ਼ਣ ਦੇ ਸਮੇਂ ਤੋਂ ਲਿਆ ਜਾਂਦਾ ਹੈ, ਇਸ ਲਈ ਅਸੀਂ ਤੁਹਾਨੂੰ, ਜੇ ਤੁਹਾਡਾ ਫ਼ੋਨ ਨਹੀਂ ਲੱਗ ਰਿਹਾ ਜਾਂ ਜਵਾਬ ਨਹੀਂ ਮਿਲ ਰਿਹਾ, ਤਾਂ ਥੋਡ਼੍ਹੇ ਵਕਫ਼ੇ ਮਗਰੋਂ ਰਿਸੀਵਰ ਰਖਕੇ ਫ਼ੋਨ ਬੰਦ ਕਰਨ ਦੀ ਸਲਾਹ ਦਿੰਦੇ ਹਾਂ।
ਸਾਨੂੰ ਧੋਖਾਧਡ਼ੀ ਵਾਲੀਆਂ ਕਾੱਲਾਂ ਨੂੰ ਬੰਦ ਕਰਨ ਦਾ ਹੱਕ ਹੈ। ਇਹ ਸੇਵਾ ਉਪਲਬਧਤਾ 'ਤੇ ਨਿਰਭਰ ਹੈ।

ਇਹ ਸੇਵਾ Wavecrest ਵਲੋਂ 0044.co.uk ਲਈ ਮੁਹਈਆ ਕੀਤੀ ਜਾਂਦੀ ਹੈ। ਜੇ ਤੁਹਾਨੂੰ ਕੋਈ ਮੁਸ਼ਕਿਲ ਹੁੰਦੀ ਹੈ ਜਾਂ ਬਿਲ ਸਬੰਧੀ ਪੁੱਛਗਿੱਛ ਕਰਨ ਲਈ, ਕਿਰਪਾ ਕਰਕੇ 0870 800 5257 ਤੇ Wavecrest ਨਾਲ ਸੰਪਰਕ ਕਰੋ।
ਸੇਵਾ ਦੀ ਵਰਤੋਂ ਕਰਦਿਆਂ 0044, Wavecrestਨੂੰ ਆਪਣੀ ਕਿਸੇ ਮੁਸ਼ਕਿਲ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਏਗਾ।